{
	"@metadata": {
		"authors": [
			"Cabal",
			"Kuldeepburjbhalaike"
		]
	},
	"managetranslatorsandbox": "ਤਰਜਮੇਕਾਰ ਕੱਚੇ-ਖ਼ਾਕੇ ਦਾ ਪ੍ਰਬੰਧ ਕਰੋ",
	"tsb-filter-pending": "ਬਕਾਇਆ ਬੇਨਤੀਆਂ",
	"tsb-reminder-title-generic": "ਅਨੁਵਾਦਕ ਬਣਨ ਲਈ ਆਪਣੀ ਜਾਣ-ਪਛਾਣ ਪੂਰੀ ਕਰੋ",
	"tsb-reminder-content-generic": "ਸਤਿ ਸ੍ਰੀ ਅਕਾਲ $1,\n\n{{SITENAME}} ਨਾਲ ਇੰਦਰਾਜ ਕਰਨ ਲਈ ਧੰਨਵਾਦ।\n\nਇੱਥੇ ਆਓ ਅਤੇ ਇੱਥੇ ਕੁਝ ਹੋਰ ਤਰਜਮਾ ਕਰੋ:\n$2\n\n$3,\n{{SITENAME}} ਕਰਮਚਾਰੀ",
	"tsb-reminder-sending": "ਯਾਦ-ਦਿਵਾਉਣੀ ਭੇਜੀ ਜਾ ਰਹੀ ਏ...",
	"tsb-reminder-sent": "{{PLURAL:$1| $1 ਯਾਦ-ਦਿਵਾਉਣੀ ਭੇਜੀ। ਵਕਤ: $2।| $1 ਯਾਦ-ਦਿਵਾਉਣੀ ਭੇਜੀ ਗਇਆਂ। ਪਿਛਲੇ ਇੱਕ ਦਾ ਵਕਤ: $2।}}",
	"tsb-reminder-sent-new": "ਇੱਕ ਯਾਦ-ਦਿਵਾਉਣੀ ਭੇਜੋ",
	"tsb-reminder-failed": "ਯਾਦ-ਦਿਵਾਉਣੀ ਭੇਜਣ ਵਿੱਚ ਅਸਫਲ",
	"tsb-email-promoted-subject": "ਤੁਸੀਂ ਹੁਣ {{SITENAME}} 'ਤੇ ਇੱਕ ਅਨੁਵਾਦਕ ਹੋ",
	"tsb-email-promoted-body": "ਸਤਿ ਸ੍ਰੀ ਅਕਾਲ ਜੀ।{{GENDER:$1|$1}},\n\nਵਧਾਈਆਂ! ਮੈਂ ਉਹਨਾਂ ਪਰੀਖਣ ਤਰਜਮੇਆਂ ਦੀ ਜਾਂਚ ਕੀਤੀ ਜੋ ਤੁਸੀਂ {{SITENAME}} 'ਤੇ ਕੀਤੇ ਹਨ ਅਤੇ ਤੁਹਾਨੂੰ ਪੂਰੇ ਤਰਜਮਾ ਅਧਿਕਾਰ ਦਿੱਤੇ ਜਾਂਦੇ ਹਨ।\n\nਹੁਣੇ ਅਤੇ ਹਰ ਰੋਜ਼ ਤਰਜਮਾ ਕਰਨਾ ਜਾਰੀ ਰੱਖਣ ਲਈ {{SITENAME}} 'ਤੇ ਆਓ:\n$2\n\nਜੀ ਆਇਆਂ ਨੂੰ, ਅਤੇ ਤੁਹਾਡੇ ਯੋਗਦਾਨਾਂ ਲਈ ਧੰਨਵਾਦ!\n\n{{GENDER:$3|$3}},\n{{SITENAME}} ਸਟਾਫ",
	"tsb-email-rejected-subject": "{{SITENAME}} 'ਤੇ ਤਰਜਮੇਕਾਰ ਬਣਨ ਲਈ ਤੁਹਾਡੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ",
	"tsb-email-rejected-body": "ਸਤਿ ਸ੍ਰੀ ਅਕਾਲ {{GENDER:$1|$1}},\n\n{{SITENAME}} ਤੇ ਅਨੁਵਾਦਕ ਵਜੋਂ ਅਰਜ਼ੀ ਦੇਣ ਲਈ ਤੁਹਾਡਾ ਧੰਨਵਾਦ। ਮੈਨੂੰ ਇਹ ਦੱਸਦੇ ਹੋਏ ਅਫ਼ਸੋਸ ਹੈ ਕਿ ਮੈਂ ਤੁਹਾਡੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ ਤੁਹਾਡੇ ਅਨੁਵਾਦਾਂ ਦੀ ਗੁਣਵੱਤਾ ਲੋੜਾਂ ਨੂੰ ਪੂਰਾ ਨਹੀਂ ਕਰਦੀ ਹੈ।\n\nਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅਰਜ਼ੀ ਗਲਤੀ ਨਾਲ ਰੱਦ ਹੋਈ ਹੈ ਤਾਂ ਕਿਰਪਾ ਕਰਕੇ {{SITENAME}} ਤੇ ਦੁਬਾਰਾ ਆਪਣੀ ਅਰਜ਼ੀ ਦਾਖਲ ਕਰੋ। ਤੁਸੀਂ ਇੱਥੇ ਸਾਈਨ-ਅੱਪ ਕਰ ਸਕਦੇ ਹੋ:\n$2 \n\n{{GENDER:$3|$3}},\n{{SITENAME}} ਕਰਮਚਾਰੀ",
	"tsb-request-count": "$1 {{PLURAL:$1|ਬੇਨਤੀ|ਬੇਨਤੀਆਂ}}",
	"tsb-all-languages-button-label": "ਸਾਰੀਆਂ ਭਾਸ਼ਾਵਾਂ",
	"tsb-search-requests": "ਬਕਾਇਆ ਬੇਨਤੀਆਂ ਦੀ ਖੋਜ ਕਰੋ",
	"tsb-accept-button-label": "ਸਵੀਕਾਰ ਕਰੋ",
	"tsb-reject-button-label": "ਰੱਦ ਕਰੋ",
	"tsb-selected-count": "{{PLURAL:$1|$1 ਵਰਤੋਂਕਾਰ ਚੁਣਿਆ|$1 ਵਰਤੋਂਕਾਰ ਚੁਣੇ ਗਏ}}",
	"tsb-older-requests": "$1 ਪੁਰਾਣੀ {{PLURAL:$1|ਬੇਨਤੀ|ਬੇਨਤੀਆਂ}}",
	"tsb-accept-all-button-label": "ਸਾਰੇ ਸਵੀਕਾਰ ਕਰੋ",
	"tsb-reject-all-button-label": "ਸਾਰੇ ਰੱਦ ਕਰੋ",
	"tsb-user-posted-a-comment": "ਅਨੁਵਾਦਕ ਨਹੀਂ",
	"tsb-reminder-link-text": "ਈਮੇਲ ਰੀਮਾਈਂਡਰ ਭੇਜੋ",
	"tsb-didnt-make-any-translations": "ਇਸ ਵਰਤੋਂਕਾਰ ਨੇ ਕੋਈ ਤਰਜਮਾ ਨਹੀਂ ਕੀਤਾ।",
	"tsb-translations-source": "ਸਰੋਤ",
	"tsb-translations-user": "{{GENDER:$1|ਵਰਤੋਂਕਾਰ}} ਤਰਜਮੇ",
	"tsb-translations-current": "ਮੌਜੂਦਾ ਤਰਜਮੇ",
	"tsb-delete-userpage-summary": "ਕੱਚਾ-ਖ਼ਾਕਾ ਵਰਤੋਂਕਾਰ ਦੇ ਵਰਤੋਂਕਾਰ ਸਫ਼ੇ ਨੂੰ ਮਿਟਾਇਆ ਜਾ ਰਿਹਾ ਹੈ",
	"tsb-reject-confirmation": "{{PLURAL:$1|ਵਰਤੋਂਕਾਰ|ਵਰਤੋਂਕਾਰਾਂ}} ਨੂੰ ਨਕਾਰਿਆ ਗਿਆ",
	"tsb-accept-confirmation": "{{PLURAL:$1|ਵਰਤੋਂਕਾਰ|ਵਰਤੋਂਕਾਰਾਂ}} ਨੂੰ ਸਵੀਕਾਰ ਕੀਤਾ ਗਿਆ",
	"translationstash": "ਜੀ ਆਇਆਂ ਨੂੰ",
	"translate-translationstash-welcome": "ਜੀ ਆਇਆਂ ਨੂੰ {{GENDER:$1|$1}}, ਤੁਸੀਂ ਇੱਕ ਨਵੇਂ ਅਨੁਵਾਦਕ ਹੋ",
	"translate-translationstash-welcome-note": "ਤਰਜਮਾ ਸਾਧਨਾਂ ਤੋਂ ਜਾਣੂ ਹੋਵੋ। ਕੁਝ ਸੁਨੇਹਿਆਂ ਦਾ ਤਰਜਮਾ ਕਰੋ ਅਤੇ ਆਪਣੇ ਮਨਪਸੰਦ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਲਈ ਪੂਰੇ ਤਰਜਮੇਕਾਰ ਹੱਕ  ਪ੍ਰਾਪਤ ਕਰੋ।",
	"translate-translationstash-initialtranslation": "ਤੁਹਾਡਾ ਮੁਢਲਾ ਤਰਜਮਾ",
	"translate-translationstash-translations": "$1 ਪੂਰਾ ਹੋਇਆ {{PLURAL:$1|ਤਰਜਮਾ|ਤਰਜਮੇ}}",
	"translate-translationstash-skip-button-label": "ਕੋਈ ਹੋਰ ਕੋਸ਼ਿਸ਼ ਕਰੋ",
	"tsb-limit-reached-title": "ਤੁਹਾਡੇ ਅਨੁਵਾਦਾਂ ਲਈ ਧੰਨਵਾਦ",
	"tsb-no-requests-from-new-users": "ਨਵੇਂ ਵਰਤੋਂਕਾਰਾਂ ਤੋਂ ਕੋਈ ਬੇਨਤੀ ਨਹੀਂ",
	"tsb-create-user-page": "ਬੁਨਿਆਦੀ ਵਰਤੋਂਕਾਰ ਸਫ਼ਾ ਬਣਾਇਆ",
	"log-name-translatorsandbox": "ਤਰਜਮਾ ਕੱਚਾ-ਖ਼ਾਕਾ ਇੰਦਰਾਜ",
	"log-description-translatorsandbox": "ਕੱਚਾ-ਖ਼ਾਕਾ ਤਰਜਮਾ ਵਰਤੋਂਕਾਰਾਂ ਉੱਤੇ ਕਾਰਵਾਈਆਂ ਦਾ ਇੱਕ ਚਿੱਠਾ",
	"logentry-translatorsandbox-promoted": "$1 ਨੇ  $3 ਨੂੰ {{GENDER:$4|ਅਨੁਵਾਦਕ}} ਦੀ {{GENDER:$2|ਤਰੱਕੀ}} ਦਿੱਤੀ",
	"logentry-translatorsandbox-rejected": "$1 ਨੇ \"$3\" ਦੀ ਇੱਕ ਤਰਜਮੇਕਾਰ ਬਣਨ ਦੀ ਬੇਨਤੀ ਨੂੰ {{GENDER:$2|ਰੱਦ}} ਕਰ ਦਿੱਤਾ ਗਿਆ",
	"tsb-other-actions": "ਤੁਹਾਨੂੰ [[Special:TranslationStash|ਕੁਝ ਪ੍ਰੀਖਿਆ ਤਰਜਮਾ ਜਮ੍ਹਾਂ ਕਰਾਉਣ]] ਅਤੇ ਸੋਧ ਕਰਨ ਤੋਂ ਪਹਿਲਾਂ ਉਹਨਾਂ ਨੂੰ ਮਨਜ਼ੂਰੀ ਲੈਣ ਦੀ ਲੋੜ ਹੈ।"
}
